ਲੁਧਿਆਣਾ ਦੀਆਂ ਤਿੰਨ ਬੇਕਰੀਆਂ 'ਤੇ ਸਿਹਤ ਮਹਿਕਮੇ ਵੱਲੋਂ ਕਾਰਵਾਈ ਕੀਤੀ ਗਈ। ਇਸ ਦੌਰਾਨ ਸੈਂਪਲ ਲਏ ਗਏ ਅਤੇ ਨਾਲ ਹੀ ਸਮਾਨ ਸੀਲ ਵੀ ਕੀਤਾ ਗਿਆ।