ਦੁਬਈ 'ਚ ਜਾਨ ਗਵਾਉਣ ਵਾਲੇ ਰਣਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਦੋ ਹਫਤਿਆਂ ਬਾਅਦ ਸਰਬੱਤ ਦਾ ਭਲਾ ਟਰੱਸਟ ਦੀ ਮਦਦ ਨਾਲ ਭਾਰਤ ਲਿਆਂਦਾ ਗਿਆ।