ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸੀਐੱਮ ਮਾਨ ਨੂੰ ਧਾਰਮਿਕ ਮਸਲਿਆ 'ਚ ਦਖਲ ਨਾ ਦੇਣ ਅਤੇ ਅੰਮ੍ਰਿਤ ਛਕਣ ਦੀ ਨਸੀਹਤ ਦਿੱਤੀ।