ਪੰਜਾਬ ਵਿੱਚ ਸੋਨੇ ਅਤੇ ਚਾਂਦੀ ਦੇ ਭਾਅ ਇਸ ਸਮੇਂ ਰਿਕਾਰਡ ਤੋੜ ਰਹੇ ਹਨ। ਅੱਜ ਤੋਂ ਪਹਿਲਾਂ ਕਦੇ ਵੀ ਇੰਨੀ ਜ਼ਿਆਦਾ ਕੀਮਤ ਨਹੀਂ ਹੋਈ ਹੈ।