ਪੰਜਾਬ ਲਈ ਅੱਜ ਕੈਨੇਡਾ ਤੋਂ ਦੁਖ ਭਰੀਆਂ ਖ਼ਬਰਾਂ ਆਈਆਂ ਹਨ। ਕਪੂਰਥਲਾ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਨੌਜਵਾਨਾਂ ਦੀਆਂ ਉੱਥੇ ਮੌਤਾਂ ਹੋਈਆਂ ਹਨ।