ਬੇਅਦਬੀਆਂ ਨੂੰ ਲੈਕੇ ਬਣਾਏ ਜਾ ਰਹੇ ਕਾਨੂੰਨ ਤਹਿਤ ਸਿਲੈਕਟ ਕਮੇਟੀ ਮੈਂਬਰਾਂ ਵੱਲੋਂ ਬੈਠਕ ਕੀਤੀ ਗਈ ਅਤੇ ਅਗਲੀ ਰਣਨੀਤੀ 'ਤੇ ਚਰਚਾ ਕੀਤੀ।