ਜਣੇਪੇ ਸਮੇਂ ਮਹਿਲਾ ਦੇ ਇਲਾਜ 'ਚ ਲਾਪਰਵਾਹੀ ਵਰਤਣ ਵਾਲੀ ਖੰਨਾ ਦੀ ਡਾਕਟਰ ਕਵਿਤਾ ਨੂੰ ਸਿਹਤ ਮੰਤਰੀ ਨੇ ਮੁਅੱਤਲ ਕਰ ਦਿੱਤਾ ਹੈ।