ਹਿਮਾਚਲ ਵਿੱਚ ਆਉਂਦੇ ਨਸ਼ੇ ਨੂੰ ਲੈ ਕੇ ਕੰਗਨਾ ਨੇ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਹੁਣ 'ਆਪ' ਆਗੂਆਂ ਵੱਲੋਂ ਮੋੜਵਾਂ ਜਵਾਬ ਵੀ ਦਿੱਤਾ ਗਿਆ ਹੈ।