ਭਾਗਲਪੁਰ ਵਿੱਚ ਲਾੜੇ ਅਤੇ ਬਰਾਤੀਆਂ ਨੂੰ ਮਜਬੂਰੀ 'ਚ ਕਿਸ਼ਤੀ ਦੀ ਸਵਾਰੀ ਕਰਨੀ ਪਈ। 35 ਕਿਲੋਮੀਟਰ ਦੀ ਦੂਰੀ 8 ਘੰਟਿਆਂ ਵਿੱਚ ਤੈਅ ਕੀਤੀ ਗਈ। ਪੜ੍ਹੋ ਖ਼ਬਰ...