ਪ੍ਰਾਡਾ ਕੰਪਨੀ ਪੰਜਾਬੀ ਜੁੱਤੀ ਨੂੰ ਲੈਕੇ ਵਿਵਾਦਾਂ ਵਿੱਚ ਘਿਰੀ ਹੋਈ ਹੈ। ਪੰਜਾਬ ਦੇ ਦੁਕਾਨਦਾਰਾਂ 'ਚ ਤੇ ਕਾਰੀਗਰਾਂ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ।