ਆਖ਼ਿਰ ਕਿਸ ਨੇ ਲਾਈ ਪੰਜਾਬੀ ਸਿਨੇਮਾ ਨੂੰ ਨਜ਼ਰ, ਨਾ ਚੱਲ ਰਹੀਆਂ ਨੇ ਫਿਲਮਾਂ, ਨਾ ਹੋ ਰਹੀ ਹੈ ਕਮਾਈ, ਜਾਣੋ ਕੀ ਕਹਿੰਦੇ ਨੇ ਪਾਲੀਵੁੱਡ ਸਿਤਾਰੇ
2025-07-31 3 Dailymotion
ਪਿਛਲੇ ਲੰਮੇਂ ਸਮੇਂ ਤੋਂ ਪੰਜਾਬੀ ਫਿਲਮਾਂ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀਆਂ ਹਨ, ਪਰ ਬਾਕਸ ਆਫਿਸ 'ਤੇ ਕਮਾਈ ਕਰਨ ਵਿੱਚ ਅਸਫ਼ਲ ਰਹੀਆਂ ਹਨ, ਜਾਣਦੇ ਹਾਂ ਕਿਉਂ?