ਲੱਦਾਖ ਵਿੱਚ ਪੰਜਾਬ ਦੇ 2 ਜਵਾਨਾਂ ਸ਼ਹੀਦ ਹੋ ਗਏ। ਸ਼ਹੀਦ ਦਲਜੀਤ ਦੇ ਸਸਕਾਰ ਮੌਕੇ ਪਿਤਾ ਨੇ ਪੁੱਤਰ ਨੂੰ ਬਣਦਾ ਸਨਮਾਨ ਦੇਣ ਦੀ ਮੰਗ ਕੀਤੀ।