ਅਮਰੀਕਾ ਵੱਲੋਂ ਟੈਰਿਫ ਵਧਾਏ ਜਾਣ ਦਾ ਅਸਰ ਪੰਜਾਬ 'ਤੇ ਵੀ ਪਵੇਗਾ ਕਿਉਂਕਿ ਹੌਜ਼ਰੀ ਦੇ ਨਾਲ ਆਟੋ ਪਾਰਟਸ ਅਤੇ ਲੈਦਰ ਦੇ ਪ੍ਰੋਡਕਟ ਵੀ ਯੂਐਸ ਜਾਂਦੇ ਹਨ।