ਯੂਪੀ ਤੋਂ ਗ੍ਰਿਫਤਾਰ ਕੀਤੇ ਗਏ ਕਰੋੜਾਂ ਦਾ ਘਪਲਾ ਕਰਨ ਵਾਲੇ ਬੈਂਕ ਮੁਲਾਜ਼ਮ ਨੂੰ ਫ਼ਰੀਦਕੋਟ ਲਿਆਂਦਾ ਗਿਆ। ਜਿਸ ਨੇ ਕਰੀਬ 14 ਕਰੋੜ ਦਾ ਘਪਲਾ ਕੀਤਾ।