ਸਰਕਾਰੀ ਹਸਪਤਾਲ ਵਿੱਚ ਚੱਲਦੇ ਕ੍ਰਿਸ਼ਨਾ ਡਾਇਗਨੋਸਟਿਕ ਸੈਂਟਰ ਉੱਤੇ MRI ਅਤੇ CT Scan ਦੇ ਵੱਧ ਪੈਸੇ ਵਸੂਲਣ ਦੇ ਇਲਜ਼ਾਮ। ਸਰਕਾਰ ਤੱਕ ਪਹੁੰਚਿਆ ਮਾਮਲਾ।