ਸ੍ਰੀਨਗਰ 'ਚ ਹੋਏ ਧਾਰਮਿਕ ਸਮਾਗਮ ਦੌਰਾਨ ਵਰਤੀ ਕੁਤਾਹੀ ਮਾਮਲੇ 'ਚ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਧਾਰਮਿਕ ਤਨਖਾਹ ਲੱਗੀ ਹੈ।