ਹਰੀਕੇ ਹੈੱਡ ਵਰਕਸ ਵਿੱਚ ਪਾਣੀ ਦਾ ਪੱਧਰ ਵੱਧ ਕੇ 65417 ਕਿਊਸਿਕ ਹੋ ਗਿਆ, ਜਿਸ ਵਿੱਚੋਂ ਡਾਊਨ ਸਟਰੀਮ ਨੂੰ 52139 ਕਿਊਸਿਕ ਛੱਡਿਆ ਗਿਆ ਹੈ।