ਪੰਜਾਬ ਸਰਕਾਰ ਵੱਲੋਂ ਮੰਗਾ ਨਾ ਮੰਨਣ 'ਤੇ ਪਨਬਸ ਮੁਲਾਜ਼ਮ ਹੜਤਾਲ 'ਤੇ ਹਨ ਅਤੇ 15 ਅਗਸਤ ਨੂੰ ਗੁਲਾਮੀ ਦਿਹਾੜਾ ਮਨਾਉਣ ਦਾ ਐਲਾਨ ਕੀਤਾ ਹੈ।