ਸ਼੍ਰੋਮਣੀ ਅਕਾਲੀ ਦਲ ਦੇ ਹੁਣ ਪੰਜਾਬ ਵਿੱਚ ਦੋ ਗੁੱਟ ਸਥਾਪਿਤ ਹੋ ਚੁੱਕੇ ਹਨ। ਦੋਵੇਂ ਗੁੱਟ ਹੋਂਦ ਦੀ ਲੜਾਈ ਲੜਨ ਲਈ ਤਿਆਰ ਹਨ।