Surprise Me!

jagdip Singh Kahlon Strongly condemns the circulati

2025-08-15 25 Dailymotion

DSGMC ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ AI ਵੱਲੋਂ ਜਾਰੀ ਕੀਤੀਆਂ ਤਸਵੀਰਾਂ 'ਤੇ ਜਤਾਈ ਚਿੰਤਾ
#DSGMC #GeneralSecretary #JagdeepSinghKahlon #AI #FakeVideo #FakePicture #TargetSikh

ਮਰਹੂਮ ਸਾਬਕਾ PM ਡਾ: ਮਨਮੋਹਨ ਸਿੰਘ ਦੀ ਫੋਟੋ ਨਾਲ ਛੇੜ-ਛਾੜ ਦਾ ਭਖਿਆ ਮਾਮਲਾ
DSGMC ਦੇ ਸਕੱਤਰ ਜਗਦੀਪ ਕਾਹਲੋਂ ਨੇ ਕੀਤੀ ਕਾਰਵਾਈ ਦੀ ਮੰਗ
ਸਾਬਕਾ PM ਡਾ. ਮਨਮੋਹਨ ਸਿੰਘ ਦੀ ਉਤਾਰ ਦਿੱਤੀ ਦਸਤਾਰ
AI ਨੇ ਬਿਨਾ ਦਸਤਾਰ ਤੋਂ ਜਾਰੀ ਕੀਤੀਆਂ ਤਸਵੀਰਾਂ
ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ
ਸਾਬਕਾ PM ਮਰਹੂਮ ਡਾ. ਮਨਮੋਹਨ ਸਿੰਘ ਦੀ AI ਨਾਲ ਬਣਾਈ ਬਿਨਾਂ ਪੱਗ ਵਾਲੀ ਫ਼ੋਟੋ 'ਤੇ
ਜਗਦੀਪ ਸਿੰਘ ਕਾਹਲੋਂ ਨੇ ਤਸਵੀਰਾਂ 'ਤੇ ਜਤਾਈ ਚਿੰਤਾ

Jagdip Singh Kahlon Strongly condemns the circulation of morphed images (AI Generated) of former Prime Minister Dr. Manmohan Singh on social media. Kahlon Says Such acts not only tarnish the dignity of a respected statesman but also deeply hurt the sentiments of the Sikh community.

Buy Now on CodeCanyon