12ਵੀਂ ਪਾਸ ਕੁੜੀ ਆਪਣੀ ਮਿਹਨਤ ਦੇ ਬਲਬੂਤੇ ਡਰੋਨ ਨਾਲ ਖੇਤੀਬਾੜੀ ਕਰ ਰਹੀ ਹੈ, ਜਿਸ ਵਿੱਚ ਉਸ ਨੂੰ ਖੇਤੀ ਦੇ ਮਾਹਿਰ ਸਹਿਯੋਗ ਕਰ ਰਹੇ ਹਨ।