ਟਰੈਕਟਰ-ਟਰਾਲੀ ਵਿੱਚ 60-65 ਲੋਕ ਸਨ, 50 ਤੋਂ ਵੱਧ ਜ਼ਖਮੀ ਹੋਏ, ਯੂਪੀ ਦੀ ਯੋਗੀ ਸਰਕਾਰ ਨੇ 2-2 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ।