ਪਠਾਨਕੋਟ ਵਿੱਚ ਭਾਰਤ-ਪਾਕਿਸਤਾਨ ਸਰਹੱਦ ਤੋਂ ਲੈ ਕੇ ਪਠਾਨਕੋਟ ਸ਼ਹਿਰ ਅਤੇ ਇਸਦੇ ਪਹਾੜੀ ਇਲਾਕਿਆਂ ਤੱਕ, ਹਰ ਜਗ੍ਹਾ ਮੀਂਹ ਨੇ ਆਪਣਾ ਕਹਿਰ ਦਿਖਾਇਆ ਹੈ।