ਸਾਰਾ ਪੰਜਾਬ ਭਗਵੰਤ ਮਾਨ ਤੇ ਫਾਇਦੇ ਆਸ ਲਾਈ ਬੈਠਾ।ਸਤੌਜ ਆਲੇ ਕਹਿੰਦੇ ਸਾਡੇ ਤਾਂ ਆਪਦੇ ਪਿੰਡ ਨੀ ਉਹ ਦੀ ਚੱਲਦੀ!<br />ਮੁੱਖ ਮੰਤਰੀ ਸਾਹਿਬ ਥੋਡਾ ਫੇਰ ਐਮ.ਐਲ.ਏ ਬਣੇ ਦਾ ਫੈਦਾ ਜੇ ਪਿੰਡ ਵਾਲਿਆ ਦਾ ਪਾਣੀ ਨੀ ਨਿੱਕਲਣਾ❓️<br />#ਹੜ੍ਹ #ਸਤੌਜ #ਮਾਨ #ਭਗਵੰਤ #ਦੇਸ_ਪੰਜਾਬ #ਦੇਸ਼_ਪੰਜਾਬ