ਪੰਜਾਬ ਦੇ ਸੱਤ ਜ਼ਿਲ੍ਹੇ ਹੜ੍ਹ ਦੇ ਪ੍ਰਭਾਵ ਹੇਠ ਹਨ, ਸੈਂਕੜੇ ਪਿੰਡਾਂ 'ਚ ਜਲਥਲ ਹੋਈ ਹੈ ਤੇ ਲੱਖਾਂ ਏਕੜ ਫ਼ਸਲ ਪਾਣੀ ਭਰਿਆ ਹੋਇਆ।