ਕੇਂਦਰ ਸਰਕਾਰ ਨੇ ਕਪਾਹ ਉੱਤੇ ਆਯਾਤ ਡਿਊਟੀ ਛੋਟ ਨੂੰ 30 ਸਤੰਬਰ ਤੋਂ 31 ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਜਿਸਨੂੰ ਲੈਕੇ ਕਿਸਾਨ ਚਿੰਤਾ ਵਿੱਚ ਹਨ।