Surprise Me!

ਸਕੇ ਭੈਣ ਭਰਾ ਸਮੇਤ ਹੜ੍ਹ ਕਾਰਣ ਤਿੰਨ ਹੋਰ ਮੌਤਾਂ, ਜਾਨ-ਮਾਲ ਦਾ ਨੁਕਸਾਨ ਜਾਰੀ

2025-09-07 3 Dailymotion

ਫਗਵਾੜਾ ਵਿੱਚ ਹੜ੍ਹ ਦੇ ਪਾਣੀ ਨੇ ਸਕੇ ਭੈਣ ਭਰਾ ਦੀ ਜਾਨ ਲੈ ਲਈ। ਫਿਰੋਜ਼ਪੁਰ ਵਿੱਚ ਵੀ ਇੱਕ ਸ਼ਖ਼ਸ ਦੀ ਜਾਨ ਹੜ੍ਹ ਕਾਰਣ ਗਈ।

Buy Now on CodeCanyon