ਆਤਮਵਿਸ਼ਵਾਸ ਨਾਲ ਭਰੀ ਟੀਮ ਇੰਡੀਆ ਦਾ 'ਹੀਰੋ ਹਾਕੀ ਏਸ਼ੀਆ ਕੱਪ' ਦੇ ਫਾਈਨਲ ਮੈਚ ਵਿੱਚ ਮੌਜੂਦਾ ਚੈਂਪੀਅਨ ਕੋਰੀਆ ਨਾਲ ਅੱਜ ਮੁਕਾਬਲਾ ਹੋਵੇਗਾ।