ਗਰਾਂਟ ਨਾ ਮਿਲਣ 'ਤੇ ਰੋਸ ਵਜੋਂ ਪਿੰਡ ਦਾ ਸਾਬਕਾ ਕਾਂਗਰਸੀ ਸਰਪੰਚ ਬਲਰਾਜ ਸਿੰਘ ਪੈਟਰੋਲ ਦੀ ਬੋਤਲ ਹੱਥ ਵਿੱਚ ਲੈ ਕੇ ਟੈਂਕੀ ਉੱਤੇ ਚੜ੍ਹਿਆ।