ਹੜ੍ਹ ਦੀ ਮਾਰ ਝਲ ਰਹੇ ਫਾਜ਼ਿਲਕਾ ਦੇ ਲੋਕਾਂ ਦੇ ਹਲਾਤ ਖਰਾਬ ਹਨ। ਇਨ੍ਹਾਂ ਹਲਾਤਾਂ ਦਾ ਜਾਇਜ਼ਾ ਲੈਣ ਲਈ ਈਟੀਵੀ ਭਾਰਤ ਦੀ ਟੀਮ ਗ੍ਰਾਊਂਡ 'ਤੇ ਪਹੁੰਚੀ।