ਸੰਗਰੂਰ ਦੇ ਪਿੰਡ ਲਿੱਦੜਾਂ ਦੇ ਨੌਜਵਾਨ ਸਤਨਾਮ ਸਿੰਘ ਨੇ ਸੋਲਰ ਲਾਈਟ ਤੋਂ ਚੱਲਣ ਵਾਲੀ ਰੇਹੜੀ ਸਾਈਕਲ ਕਬਾੜ ਦੀਆਂ ਵਸਤੂਆਂ ਤੋਂ ਤਿਆਰ ਕੀਤੀ।