ਹੜ੍ਹ ਵੇਲ੍ਹੇ ਕਿਸ਼ਤੀਆਂ ਬਣਾਉਣ ਵਾਲੇ ਪ੍ਰਿਤਪਾਲ ਸਿੰਘ ਨਾਲ ਸੀਐਮ ਮਾਨ ਕਰਨਗੇ ਮੁਲਾਕਾਤ। ਦੋਵਾਂ ਦੀ ਵੀਡੀਓ ਕਾਲ ਉੱਤੇ ਹੋਈ ਗੱਲਬਾਤ।