ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਿਮਾਰੀਆਂ ਦੇ ਨਾਲ-ਨਾਲ ਸੱਪਾਂ ਦੇ ਡੰਗਣ ਦੇ ਮਾਮਲੇ ਵੀ ਵਧੇ ਹਨ। ਜਿਸ ਨਾਲ ਲੋਕ ਚਿੰਤਾ 'ਚ ਹਨ।