ਹੜ੍ਹਾਂ 'ਚ ਇੱਕ ਪਾਸੇ ਲੋਕਾਂ ਦੇ ਘਰ ਅਤੇ ਫਸਲ ਬਰਬਾਦ ਹੋ ਗਈ ਹੈ ਤਾਂ ਇਨ੍ਹਾਂ ਪੀੜਤਾਂ ਨੂੰ ਮੁਆਵਜ਼ਾ ਦਿਵਾਉਣ ਲਈ ਕਿਸਾਨ ਆਗੂਆਂ ਨੇ ਪਹਿਲ ਕੀਤੀ।