ਪੰਜਾਬ ਦੇ ਰਾਜਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਲਈ ਜਾਰੀ ਕੀਤੇ ਗਏ 1600 ਕਰੋੜ ਰੁਪਏ ਕੇਵਲ "ਟੋਕਨ ਮਨੀ" ਹੈ, ਨਾ ਕਿ ਪੂਰੀ ਰਕਮ।