ਸੰਦੀਪ ਕੌਰ ਪੰਜਾਬ ਸਰਕਾਰ ਦੇ ਲੇਬਰ ਵਿਭਾਗ ਵਿੱਚ ਬਤੌਰ ਇੰਸਪੈਕਟਰ ਭਰਤੀ ਹੋਈ ਹੈ। ਉਸ ਦਾ ਇਸ ਨੌਕਰੀ ਪ੍ਰਾਪਤ ਕਰਨ ਦਾ ਸਫਰ ਕਾਫੀ ਸੰਘਰਸ਼ਮਈ ਰਿਹਾ।