ਪ੍ਰਵਾਸੀਆਂ ਖਿਲਾਫ ਪੰਜਾਬੀ ਸੜਕਾਂ 'ਤੇ ਉਤਰ ਆਏ ਹਨ ਕਈ ਥਾਵਾਂ 'ਤੇ ਹੰਗਾਮਾ ਕੀਤਾ ਗਿਆ। ਮੁੱਖ ਮੰਤਰੀ ਮਾਨ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ।