ਸੋਸ਼ਲ ਮੀਡੀਆ ਇਨਫਲੂਐਂਸਰ ਦੇ ਕਤਲ ਮਾਮਲੇ 'ਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਲੁਧਿਆਣਾਂ ਅਤੇ ਦੋ ਨੂੰ ਨੰਦੇੜ ਸਾਹਿਬ ਤੋਂ ਕਾਬੂ ਕੀਤਾ ਹੈ।