ਭੈਣੀ ਕਾਦਰ ਬਖ਼ਸ਼ ਵਿਖੇ ਆਰਜੀ ਬੰਨ੍ਹ ਨੂੰ ਬੰਨਣ 'ਚ ਡਟੇ ਕਿਸਾਨਾਂ ਨੇ ਮਦਦਗਾਰਾਂ ਤੋਂ ਅਪੀਲ ਕੀਤੀ ਹੈ ਕਿ ਰਾਸ਼ਨ ਦੀ ਥਾਂ ਲੋੜੀਂਦਾ ਸਮਾਨ ਦਿੱਤਾ ਜਾਵੇ।