ਹੜ੍ਹਾਂ ਤੇ ਮੀਂਹ ਨੇ ਜਿਥੇ ਲੋਕਾਂ ਦੇ ਘਰ ਤੇ ਫ਼ਸਲਾਂ ਉਜਾੜੀਆਂ ਨੇ ਤਾਂ ਉਥੇ ਹੀ ਮਧੂ ਮੱਖੀ ਪਾਲਣ ਦਾ ਧੰਦਾ ਵੀ ਪ੍ਰਭਾਵਿਤ ਕੀਤਾ ਹੈ।