ਡਿਸਟਰੀਬਿਊਟਰਾਂ ਵੱਲੋਂ ਡੀਏਪੀ 'ਤੇ ਯੂਰੀਆ ਖਾਦ ਦੀ ਖਰੀਦ ਸਮੇਂ ਦੁਕਾਨਦਾਰਾਂ ਨੂੰ ਜ਼ਬਰਦਸਤੀ ਵਾਧੂ ਸਮੱਗਰੀ ਦੇਣ ਨੂੰ ਲੈਕੇ ਡੀਲਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ।