ਠੱਗ ਏਜੰਟ ਨੇ UK ਦੀ ਥਾਂ ਅੰਮ੍ਰਿਤਸਰ ਦੇ ਨੌਜਵਾਨ ਨੂੰ ਇਰਾਨ ਭੇਜ ਦਿੱਤਾ ਅਤੇ ਹੁਣ ਮਾਪਿਆਂ ਤੋਂ 50 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ।