ਇੱਕ ਪਿਤਾ ਵੱਲੋਂ ਆਪਣੇ ਬੱਚੇ ਨੂੰ ਅਗਵਾਹ ਕਰਕੇ ਨਸ਼ੇ ਕਰਵਾਏ ਜਾ ਰਹੇ ਹਨ। ਪਤਨੀ ਕੋਲੋਂ ਚਾਰ ਲੱਖ ਰੁਪਏ ਦੀ ਵੀ ਮੰਗ ਕੀਤੀ ਜਾ ਰਹੀ ਹੈ।