ਪਹਿਲਾਂ 16 ਸਤੰਬਰ ਨੂੰ ਟੈਕਸ ਭਰਨ ਤੋਂ ਖੁੰਝੇ ਲੋਕ, ਪਿਆ ਹਜ਼ਾਰਾਂ ਰੁਪਏ ਜੁਰਮਾਨਾ। ਜੇਕਰ ਇਸ ਵਾਰ ਅਜਿਹਾ ਹੋਇਆ ਤਾਂ ਹੋਵੇਗਾ ਲੱਖਾਂ ਦਾ ਜੁਰਮਾਨਾ।