ਸਹੁਰਾ ਪਰਿਵਾਰ ਨੇ ਕੁੜੀ ਨੂੰ ਕੈਨੇਡਾ ਭੇਜਣ ਲਈ 41 ਲੱਖ ਰੁਪਿਆ ਲਾਇਆ, ਜਿਥੇ ਪਤੀ ਨੂੰ ਸੱਦ ਤਾਂ ਲਿਆ ਪਰ ਉਸ ਉੱਤੇ ਝੂਠਾ ਪਰਚਾ ਪਵਾ ਦਿੱਤਾ।