ਸਿਵਲ ਹਸਪਤਾਲ ਵਿੱਚ ਭਿਆਨਕ ਅੱਗ ਲੱਗ ਗਈ, ਮੌਕੇ 'ਤੇ ਹਸਪਤਾਲ ਦੇ ਸਟਾਫ ਮੈਂਬਰਾਂ ਨੇ ਮੁਸਤੈਦੀ ਨਾਲ ਮਾਸੂਮਾਂ ਨੂੰ ਬਚਾ ਲਿਆ।