ਵਿਸ਼ਵ ਪ੍ਰਸਿੱਧ ਸ੍ਰੀ ਦੁਰਗਿਆਣਾ ਮੰਦਿਰ ਵਿੱਚ ਅੱਜ ਤੋਂ ਲੰਗੂਰ ਮੇਲਾ ਸ਼ੁਰੂ। ਇੱਥੇ ਮੌਜੂਦ ਸ੍ਰੀ ਹਨੂੰਮਾਨ ਜੀ ਦੀ ਬੈਠੀ ਮੁਦਰਾ ਵਿੱਚ ਮੂਰਤੀ, ਜਾਣੋ ਸਾਰਾ ਕੁੱਝ।