ਸੜਕ ਬਣਾਉਣ ਤੋਂ ਪਹਿਲਾਂ ਨਿਕਾਸੀ ਨਾਲਾ ਬਣਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਟਕਰਾਅ, ‘ਆਪ’ ਨਾਲ ਸਬੰਧਤ ਧਿਰ ਨੇ ਕਾਂਗਰਸੀ ਵਿਧਾਇਕ ’ਤੇ ਚਲਾਏ ਰੋੜੇ।