ਤਰਨ ਤਾਰਨ ਵਿਖੇ 2 ਨੌਜਵਾਨਾਂ ਦੇ ਕਤਲ ਮਾਮਲੇ 'ਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਅਤੇ ਮਾਮਲੇ ਦੀ ਤਫਤੀਫਸ਼ ਕੀਤੀ ਜਾ ਰਹੀ ਹੈ।