ਫਾਜ਼ਿਲਕਾ ਦੇ ਸਰਹੱਦੀ ਖੇਤਰ ਦੇ ਪਿੰਡਾਂ ਦੇ ਵਿੱਚ ਹੜ੍ਹਾਂ ਦੇ ਦੌਰਾਨ ਗ੍ਰੰਥੀ ਸਿੰਘਾਂ ਦੇ ਵੱਲੋਂ ਰਹਿਰਾਸ ਅਰਦਾਸ ਅਤੇ ਨਿਤਨੇਮ ਦੀ ਸੇਵਾ ਜਾਰੀ ਰੱਖੀ।